ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ ਅਪ੍ਰੈਲ 10 ਤੋਂ 12, 2015 ਤੱਕ ਸਰੀ ਵਿਚ

3ਜਾ ਮਾਂ ਬੋਲੀ پنجابی ماں بولی
ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ ਅਪ੍ਰੈਲ 10 ਤੋਂ 12, 2015 ਤੱਕ ਸਰੀ ਵਿਚ

ਵੈਨਕੂਵਰ ਦਾ ਦੂਜਾ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ ਅਪ੍ਰੈਲ 10 ਤੋਂ 12, 2015 ਤੱਕ ਸਰੀ ਵਿਚ ਕਰਵਾਇਆ ਜਾ ਰਿਹਾ ਹੈ। ਚਾਰ ਦਿਨ ਚੱਲਣ ਵਾਲੇ ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ ।
ਕੈਨੇਡਾ ਦੀ ਅਗਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ ।ਸਿਨੇਮਾ ਦੇ ਵੱਖ ਵੱਖ ਪਹਿਲੂਆਂ ਉਪਰ ਸੈਮੀਨਾਰ ਕੀਤੇ ਜਾਣਗੇ ਅਤੇ ਨਿਕੀਆਂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਮਾਂ ਬੋਲੀ ਪੁਰਸਕਾਰ ਰੱਖਿਆ ਗਿਆ ਹੈ ।

ਵਰਨਣਯੋਗ ਹੈ ਕਿ ਕੈਨੇਡਾ ਦੇ ਨੈਸ਼ਨਲ ਫਿਲਮ ਬੋਰਡ ਵਲੋਂ ਲੱਖਾਂ ਡਾਲਰਾਂ ਦੀ ਮਾਲੀ ਮੱਦਦ ਕਲਾ ਸਿਨੇਮੇ ਨੂੰ ਉਤਸ਼ਾਹਿਤ ਕਰਨ ਲਈ ਦਿਤੀ ਜਾਂਦੀ ਹੈ । ਪੰਜਾਬੀ ਫਿਲਮ ਕਲੱਬ ਵਲੋਂ ਉਤਰੀ ਅਮਰੀਕਾ ਦੇ ਫਿਲਮ ਨਿਰਮਾਤਾਵਾਂ ,ਫਿਲਮ ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਮਾਲੀ ਮਦਦ ਦਿਵਾਉਣ ਲਈ ਸਾਂਝੀ ਕੋਸ਼ਿਸ਼ ਕੀਤੀ ਜਾਵੇਗੀ ।ਪੰਜਾਬੀ ਮਾਂ ਬੋਲੀ ਫਿਲਮ ਮੇਲੇ ੨੦੧੩ ਦੇ ਭਰਵੇਂ ਇਕੱਠ ਨੂੰ ਦੇਖਦੇ ਹੋਏ ਇਸ ਸਾਲ ਵੀ ਇਹ ਫਿਲਮ ਮੇਲਾ ਸਰੀ ਵਿਚ ਵੱਖ ਵੱਖ ਜਗਾ ਤੇ ਕਰਵਾਇਆ ਜਾ ਰਿਹਾ ਹੈ ।ਜਿਆਦਾ ਜਾਣਕਾਰੀ ਲਈ www.mipff.ca ਜਾ ਕੇ ਵੇਖਿਆ ਜਾ ਸਕਦਾ ਹੈ

ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ ਅਪ੍ਰੈਲ 10 ਤੋਂ 12, 2015 ਤੱਕ ਸਰੀ ਵਿਚ
ਵੈਨਕੂਵਰ ਦਾ 3ਜਾ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ ਅਪ੍ਰੈਲ 10 ਤੋਂ 12,2015 ਤੱਕ ਸਰੀ ਵਿਚ ਕਰਵਾਇਆ ਜਾ ਰਿਹਾ ਹੈ। 3 ਦਿਨ ਚੱਲਣ ਵਾਲੇ ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ ।
ਕੈਨੇਡਾ ਦੀ ਅਗਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ ।ਸਿਨੇਮਾ ਦੇ ਵੱਖ ਵੱਖ ਪਹਿਲੂਆਂ ਉਪਰ ਸੈਮੀਨਾਰ ਕੀਤੇ ਜਾਣਗੇ ਅਤੇ ਨਿਕੀਆਂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਮਾਂ ਬੋਲੀ ਪੁਰਸਕਾਰ ਰੱਖਿਆ ਗਿਆ ਹੈ ।
ਵਰਨਣਯੋਗ ਹੈ ਕਿ ਕੈਨੇਡਾ ਦੇ ਨੈਸ਼ਨਲ ਫਿਲਮ ਬੋਰਡ ਵਲੋਂ ਲੱਖਾਂ ਡਾਲਰਾਂ ਦੀ ਮਾਲੀ ਮੱਦਦ ਕਲਾ ਸਿਨੇਮੇ ਨੂੰ ਉਤਸ਼ਾਹਿਤ ਕਰਨ ਲਈ ਦਿਤੀ ਜਾਂਦੀ ਹੈ । ਪੰਜਾਬੀ ਫਿਲਮ ਕਲੱਬ ਵਲੋਂ ਉਤਰੀ ਅਮਰੀਕਾ ਦੇ ਫਿਲਮ ਨਿਰਮਾਤਾਵਾਂ ,ਫਿਲਮ ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਮਾਲੀ ਮਦਦ ਦਿਵਾਉਣ ਲਈ ਸਾਂਝੀ ਕੋਸ਼ਿਸ਼ ਕੀਤੀ ਜਾਵੇਗੀ ।ਪੰਜਾਬੀ ਮਾਂ ਬੋਲੀ ਫਿਲਮ ਮੇਲੇ 2013 & 2014 ਦੇ ਭਰਵੇਂ ਇਕੱਠ ਨੂੰ ਦੇਖਦੇ ਹੋਏ ਇਸ ਸਾਲ ਵੀ ਇਹ ਫਿਲਮ ਮੇਲਾ ਸਰੀ ਵਿਚ ਵੱਖ ਵੱਖ ਜਗਾ ਤੇ ਕਰਵਾਇਆ ਜਾ ਰਿਹਾ ਹੈ ।ਜਿਆਦਾ ਜਾਣਕਾਰੀ ਲਈ www.mipff.ca ਜਾ ਕੇ ਵੇਖਿਆ ਜਾ ਸਕਦਾ ਹੈ ।

“Ma Boli: Mother Tongue, Native Language”
The language that a person has grown up speaking from early childhood.

Programme

April 10:

4pm-9pm at Studio 7 (15437 Fraser Highway, Surrey)

April 11:

11am-5pm – Seminar on Punjabi Art Cinema in Surrey

April 12:

3:30 to 9:30 PM at Studio 7 (15437 Fraser Highway, Surrey)